EP: 159 | Gangster Landa's parents name 2 Akalis in crime || Willing to turn-in son to law

Поделиться
HTML-код
  • Опубликовано: 10 фев 2025
  • Contact us at: punjabdastavez@gmail.com
    / @punjabdastavez
    / punjabdastavez
    ਕੁਰਲਾਉਂਦੇ ਮਾਂ-ਪਿਉ ਬੁਲਾ ਸਕਦੇ ਨੇ ਲੰਡੇ ਨੂੰ ਵਾਪਸ
    ਅਕਾਲੀ ਨੇਤਾ, ਲਾਲੀ ਤੇ ਘੁੱਲੇ, ਨੇ ਬਣਾਇਆ ਲੰਡੇ ਨੂੰ ਗੈਂਗਸਟਰ
    ਦੁਸ਼ਮਣਾਂ ਨੇ ਨੰਗੇ ਹੋ ਕੇ ਘਰ ਤੇ ਸੀ ਚਲਾਈਆਂ ਗੋਲੀਆਂ
    #punjabnews #bhagwantmaan #punjabnewstoday #sidhumoosewala #punjabdastavez #rajindertaggar #TvPunjab #Sherepunjabradio #Akaltakht #sgpc #punjabcongress #punjabbjp #aappunjab #punjabcm #punjabpolice #punjabdgp #latestnewspunjab

Комментарии • 569

  • @nirmaljitbhupindersidhu5708
    @nirmaljitbhupindersidhu5708 Год назад +107

    ਤੱਗੜ ਸਾਹਿਬ ਪਹਿਲੇ ਪੱਤਰਕਾਰ ਹੋ ਜੋ ਮੁਲਾਕਾਤ ਵੀ ਕਰ ਰਹੇ ਹੋ, ਤੇ ਨਾਲ ਦਿਲੋਂ ਦੁਖ ਵੀ ਵੰਡਾਇਆ। ਸਲੂਟ ਆ ਸਰ ਜੀ

  • @meharsinghgill1734
    @meharsinghgill1734 Год назад +36

    ਕਾਲਜ ,,ਯੂਨੀਵਰਸਿਟੀ ਚ ਇਲੈਕਸ਼ਨ ਬੰਦ ਹੋਣੇ ਚਾਹੀਦੇ। ਇਹ ਹੀ ਬਹੁਤ ਵੱਡਾ ਕਾਰਨ ਲੜਾਈ ਝਗੜੇ ਤੇ ਬਾਅਦ ਗੈਂਗਵਾਰ ਬਣ ਜਾਂਦੀ। ਪਰ ਸਰਕਾਰ ਇਸ ਦੀ ਜਿੰਮੇਵਾਰ ਸਰ ਕਾਰ ਨੇ ਇਲੈਕਸ਼ਨ ਬੰਦ ਨਹੀ ਕਰਵਾਉਣੇ।।।

    • @jsranajsrana5263
      @jsranajsrana5263 4 месяца назад

      ਪੰਜਾਬ ਦੇ ਕਿਸੇ ਸਕੂਲ ਜਾਂ ਕਾਲਜ ਵਿੱਚ ਇਲੈਕਸ਼ਨ ਹੁੰਦੇ ਹੀ ਨਹੀਂ ਉਹ ਤਾਂ 25-30 ਸਾਲਾਂ ਤੋਂ ਬੰਦ ਹਨ, ਗੁੰਡੇ ਧੱਕੇ ਨਾਲ ਪ੍ਰਧਾਨ ਬਣਾਉਂਦੇ ਹਨ.

  • @Respet_Love
    @Respet_Love Год назад +29

    ਬਹੁਤ ਧੱਕਾ ਕਰਿਆ ਜੱਟਾ ਤੇਰੇ ਨਾਲ.ਕੋਈ ਨਾ ਸੱਭ ਦੀ ਵਾਰੀ ਆਉਣੀ ਆ..ਮਾਤਾ ਕੇਈ ਨਾ ਟੈਂਸ਼ਨ ਨਾ ਲੈ.ਤੇਰੀਆਂ ਖਵਾਈਆਂ ਬੁਰਕੀਆਂ ਦੀ ਦੇਣ ਤਾਂ ਨਹੀਂ ਦੇ ਸਕਦੇ ਪਰ ਵਾਅਦਾ ਹੈ ਕੀ ਲਾਲੀ ਤੇ ਲਾਲੀ ਦੇ ਬੰਦਿਆਂ ਦੇ ਹਲਕ ਚੋਂ ਬੁਰਕੀ ਨਹੀਂ ਲੰਘਣ ਦਿੰਦੇ

    • @deslkalakar
      @deslkalakar 4 месяца назад +1

      ਤਹਾਨੂੰ ਕੀ ਪਤਾ ਸਾਡੇ ਐਲਇਕੇ ਨੂੰ ਪੁੱਸ਼ੂ ਕਿੰਨੇ ਨਜ਼ਾਜ਼ ਮਰਵਾਏ ਲੰਡੇ be

    • @MaviHarry
      @MaviHarry 4 месяца назад

      ​@@deslkalakarਜੌ ਕਰੇ ਗਾ ਓਹ ਮਰੇਗਾ ਹੀ।

    • @KawalSingh-f1r
      @KawalSingh-f1r 4 месяца назад

      Nnnnnnñnnñnhîh😅n
      ​@@deslkalakar

    • @DilpreetRai-q7w
      @DilpreetRai-q7w 2 месяца назад

  • @jasdeep2818
    @jasdeep2818 Год назад +27

    ਬੇਬੇ ਬਹੁਤ ਵੱਡੇ hosle ਵਾਲੀ, ਬਾਬਾ ਇਹਨਾਂ ਤੇ ਮੇਹਰ ਭਰਿਆ ਹੱਥ ਰਖੇ....

  • @Jassmann5459
    @Jassmann5459 Год назад +43

    🙏🙏 ਪੱਤਰਕਾਰ ਸਾਹਿਬ ਦਿਲ ਤੋ ਤੁਹਾਡਾ ਧੰਨਵਾਦ 🙏🙏 ਮਾ ਮੇਰੀਏ ਬਹੁਤੇ ਲੋਕਾ ਨੇ ਇਹ ਦਰਦ ਤੇਰਾ ਨਹੀ ਸਮਝਣਾ । ਮਾ ਬਾਪ ਦਾ ਕੀ ਕਸੂਰ ਵਾ ਮਾਤਾ ਤੇਰੇ ਦੁਖ ਵੇਖ ਕੇ ਰੋਣਾ ਆਉਦਾ । ਕਿਥੇ ਮਾਤਾ ਨੇ ਅੱਜ ਪੋਤੇ ਪੋਤੀਆ ਦੇ ਨਾਲ ਖੇਡਦੀ ਹੋਣੀ ਸੀ ਕਿਥੇ ਅੱਜ ਮਾ ਦਾ ਰੋਅ ਰੋਅ ਕੇ ਬੁਰਾ ਹਾਲ ਹੋਇਆ ਵਾ । ਮਾ ਦਾ ਦੁਖ ਨਹੀ ਵੇਖਿਆ ਜਾਦਾ । ਰੱਬਾ ਰੱਬਾ ਕੀ ਹੋਈ ਜਾਦਾ ਵਾ

  • @gillpassanger
    @gillpassanger Год назад +225

    ਮੈ ਪਹਿਲਾਂ ਕਿਹਾ ਸੀ 90 ਪਰਸੈਟ ਗੈਗਸਟਰ ਅਕਾਲੀ ਬਾਦਲ ਦਲ ਦੀ ਦੇਣ ਹੈ ਪੰਜਾਬ ਵਿੱਚ ,,

    • @PunjabDastavez
      @PunjabDastavez  Год назад +24

      ਸਾਰਿਆ ਪਾਰਟੀਆ ਹੀ ਇੱਕੋ ਜਹੀਆਂ ਨੇ।

    • @rsbhullar1578
      @rsbhullar1578 Год назад +5

      ਬਿਲਕੁਲ ਸੱਚ

    • @adityajeetsingh7426
      @adityajeetsingh7426 Год назад +3

      start capatain ne kre c odo badmaash kehnde c dono bura haal

    • @khalistan7716
      @khalistan7716 Год назад

      ਅਕਾਲੀਆਂ ਨੇ ਨੌਜਵਾਨਾਂ ਨੂੰ ਗ਼ਲਤ ਰਸਤੇ ਪਾਕੇ ਨੌਜਵਾਨ ਪੀੜ੍ਹੀ ਨੂੰ ਖ਼ਤਮ ਕਰ ਦਿੱਤਾ ਨਸ਼ਾ ਪੰਜਾਬ ਵਿੱਚ ਅਕਾਲੀਆਂ ਨੇ ਵਾੜ ਦਿੱਤਾ ਬੇਬੇ ਜਿੱਥੇ ਬੈਠਾ ਬੈਠਾ ਰਹਿਣ ਦੇ

    • @SidhuMoosewalaInsaaf
      @SidhuMoosewalaInsaaf Год назад +8

      ਅਕਾਲੀ ਦਲ ਵਾਲਾ ਨੇ ਲਾਡੇ ਨੂੰ ਇਸੇ ਤਰ੍ਹਾਂ ਫਿੱਟ ਕਰ ਦਿੱਤਾ

  • @harmandeepkaurrollno1924
    @harmandeepkaurrollno1924 Год назад +63

    ਏਨੀਆਂ ਇੰਟਰਵਿਊ ਦੇਖੀਆਂ , ਪਰ ਅਜ ਤਕ ਦੀਆ ਇੰਟਰਵਿਊ ਵਿਚੋਂ ਸਭ ਤੋ ਵਧੀਆ ਇਟਰਵਿਊ, ਪੱਤਰਕਾਰ ਵੀਰ ਦਾ ਧੰਨਵਾਦ ਜਿਹੜੇ ਲੰਡੇ ਵੀਰ ਦੇ ਮਾ ਬਾਪ ਦਾ ਦੁੱਖ ਸੁੱਖ ਜਾਣਨ ਪਹੁੰਚੇ 🙏🙏

  • @HarpreetKaur-or6oq
    @HarpreetKaur-or6oq Год назад +29

    ਬਹੁਤ ਦੁੱਖ ਹੋਇਆਂ ਮਾਤਾ ਜੀ ਦੀਆਂ ਗੱਲਾਂ ਸੁਣ ਕੇੇ 😭ਦੋਵੇ ਪੁੱਤ ਘਰੋ ਬੇਘਰ

  • @pritamsingh3273
    @pritamsingh3273 Год назад +24

    ਮਾਤਾ ਜੀ ਦੀ ਮੱਦਦ ਕਰੋ ਬਹੁਤ ਵੱਡਾ ਜਿਗਰਾ ਹੈ

    • @jagdeepsingh1934
      @jagdeepsingh1934 5 месяцев назад +1

      Tuc a jao appa rall ke uddhm krde ha

    • @mehtabgill8188
      @mehtabgill8188 4 месяца назад

      😂😂😂😂​@@jagdeepsingh1934

  • @gopi2bhatti
    @gopi2bhatti Год назад +43

    ਵਹਿਗੁਰੂ ਤੰਦਰੁਸਤੀ ਬਖ਼ਸਣ ਤਹਾਨੂੰ, ਪੰਜਾਬ ਦੀਆਂ ਮਾਵਾਂ ਨੂੰ ਸਦਾ ਖੁਸ਼ ਰੱਖੀ ਰੱਬਾਂ

  • @kanwalpreets1181
    @kanwalpreets1181 Год назад +48

    ਪੁਲਿਸ ਧੱਕਾ ਕਰਦੀ
    ਤੱਗੜ ਸਾਹਿਬ ਤੁਸੀਂ ਉਪਰਾਲਾ ਕਰਕੇ ਪੇਸ਼ ਕਰਾਂ ਦਵੋ ਤਾਂ ਕਿ ਮਾਂ ਬਾਪ ਮਿਲ ਤਾਂ ਸਕਣਗੇ
    ਬਹੁਤ ਦੁੱਖ ਹੁੰਦਾ ਸੁਣ ਕੇ
    ਪੁਲਿਸ ਦੀ ਗਲਤੀ ਸਰੇਆਮ
    ਹੋਰ ਵੀ ਪੀੜਤ ਮੁੰਡਿਆਂ ਦੇ ਘਰ ਜਾਓ ਜੋ ਪੁਲਿਸ ਦੇ ਧੱਕੇ ਦਾ ਸ਼ਿਕਾਰ ਹਨ

  • @virukainth74
    @virukainth74 Год назад +64

    ਲੰਡੇ ਬਾਈ ਨੂੰ ਗਲਤ ਕਹਿਣ ਵਾਲੇ ਮਰਜੋ 👎 ਇੰਨਾ ਕੁਛ ਹੋਜੇ ਬੰਦਾ ਦੁਨੀਆ ਮਾਰਨ ਤੱਕ ਜਾਊ 🙏🙏 ਵਾਹਿਗੁਰੂ ਜੀ ਹਿੰਮਤ ਦੇਣ ਬੇਬੇ ਜੀ ਨੂੰ ♥️♥️ ਸ਼੍ਰੀ ਗੁਰੂ ਰਾਮ ਦਾਸ ਜੀ ਬਾਪੂ ਜੀ ਨੂੰ ਜਲਦੀ ਠੀਕ ਕਰਨ ਜੀ 🙏 ਵਾਹਿਗੁਰੂ ਜੀ 🙏🙏

  • @vdhillon4382
    @vdhillon4382 Год назад +6

    ਮਾਤਾ ਦੀਆਂ ਗੱਲਾਂ ਬਿਲਕੁਲ ਠੀਕ ਆ, ਪੱਤਰਕਾਰ ਸਾਬ ਜਿਹੜੀਆਂ ਤੁਸੀਂ ਗੱਲਾਂ ਕਰਦੇ ਇੰਜ ਨੀ ਹੁੰਦਾ, ਏਹਨਾਂ ਨੇ ਆਵਦੇ ਤੇ ਭੁਗਤੀਆਂ.

  • @deepdhaliwal5050
    @deepdhaliwal5050 Год назад +43

    ਬਹੁਤੇ ਘਰਾਂ ਦੀਆਂ ਇਹੀ ਕਹਾਣੀਆਂ ਨੇ🙏

  • @parminderkumar119
    @parminderkumar119 Год назад +22

    ਮਾਤਾ ਜੀ ਜਿਥੇ ਬੈਠਾ ਹੁਣ ਲੰਡਾ ਉਥੇ ਹੀ ਬੈਠਾ ਰਹਿਣ ਦੇ ਪਹਿਲਾਂ ਨਾਲੋ ਵੱਧ ਤੰਗ ਕਰਨਾ ਤੁਹਾਨੂੰ ਪੁਲੀਸ ਨੇ ਹੁਣ ਜੋ ਵੀ ਆ ਉਸ ਵਿੱਚ ਸੁਕਰ ਕਰੋ ਮਾਤਾ ਜ

  • @Candystudio124
    @Candystudio124 Год назад +29

    ਪੁੱਤਰਾ ਬਿਨਾ ਮਾਵਾਂ ਦਾ ਕੋਣ ਆ ਇਸ ਦੁਨੀਆਂ ਵਿੱਚ❤

  • @GurdeepSingh-pl7os
    @GurdeepSingh-pl7os Год назад +48

    ਪ੍ਰਸਾਸ਼ਨ ਨੂੰ ਬੇਨਤੀ ਹੈ ਬੇਬੇ-ਬਾਪੂ ਦੁੱਖਦਾਈ ਸਥਿਤੀ ਵਿਚ ਆ ਬਜ਼ੁਰਗ ਅਵੱਸਥਾ ਕੋਈ ਹੱਲ ਕੀਤਾ ਜਾਵੇ ਜੀ

    • @Saab91ji
      @Saab91ji 6 месяцев назад +3

      Kyo ? Enniya firotiyan lainda bahr baitha mahine da 10 hzaar v ni bhej sakda ? Medal jitteya si koi ohne jehra hun pension chahidi aa..

  • @ravisandhu5887
    @ravisandhu5887 Год назад +16

    ਪੱਤਰਕਾਰ ਵੀਰੋ ਇਨਸਾਫ਼ ਦਵਾ ਉ ਬੇਬੇ ਬਾਪੂ ਨੂੰ

  • @subhcharanjitsinghnehal9495
    @subhcharanjitsinghnehal9495 Год назад +53

    ਮਾਤਾ ਸਹੀ ਕਹਿੰਦੀ ਹੈ ਕਿ ਇਥੇ ਉਸ ਨੂੰ ਮਾਰ ਦੇਣਾ।ਕੀ ਨਹੀਂ ਹੁੰਦਾ ਇਥੇ।
    ਲੀਡਰਾਂ ਦੇ ਸਾਥ ਨਾਲ ਵਿਗੜ ਗਿਆ ਉਦੋਂ ਉਸ ਨੂੰ ਲਗਦਾ ਹੋਣਾ ਕਿ ਦੁਨੀਆਂ ਉਸ ਤੋਂ ਡਰਦੀ ਆ ਪਰ ਉਸਨੂੰ ਕੀ ਪਤਾ ਇਹ ਲੀਡਰ ਬਾਦ ਵਿੱਚ ਪੌੜੀ ਚੁੱਕ ਲੈਂਦੇ ਆ ਕੋਠੇ ਚੜਾ ਕੇ । ਸਾਰੇ ਗੈਂਗਸਟਰਾਂ ਦੇ ਘਰ ਦੇ ਹਾਲਾਤ ਦਿਖਾਓ ਤਾਂ ਜੋ ਨਵੇਂ ਬੱਚੇ ਇਸ ਤੋਂ ਬੱਚ ਜਾਣ

    • @Saab91ji
      @Saab91ji 6 месяцев назад

      Vadiya e aa maar den ta ... ikk kanasal taa ghatugi.

  • @vinodsain4149
    @vinodsain4149 Год назад +5

    Mata ji nu vekh ke sachi Dil roon lag gea,, bara vadia parivaar see jaar,, rom rom rom lagda,,,,,, from Rinku harike pattan

  • @guggumangatguggu3051
    @guggumangatguggu3051 Год назад +153

    ਬੇਬੇ ਜਿੱਥੇ ਬੈਠਾ ਰਹਿਣ ਦੇ ਕਿਸੇ ਦੇ ਪਿੱਛੇ ਨਾ ਲੱਗ ਜੀ ਪੇਸ਼ ਕਰਾਉਣ ਨੂੰ ਪੁਲਿਸ ਨੇ ਮਾਰਨਾ ਹੀ ਮਾਰਨਾ👏👏

    • @samrindersingh6696
      @samrindersingh6696 Год назад +21

      ਬਿਲਕੁਲ। ਜੇ ਪੁਲਸ ਨਾ ਵੀ ਮਾਰੇ, ਵਿਰੋਧੀ ਗੈਂਗ ਨੇ ਮਾਰ ਦੇਣਾ। ਇਸ ਦਲਦਲ ਚੋ ਨਿਕਲਣਾ ਮੁਸ਼ਕਿਲ ਆ।

    • @kubuspl8593
      @kubuspl8593 Год назад +8

      shi gal ve

    • @rsbhullar1578
      @rsbhullar1578 Год назад +6

      ਪੁਲਿਸ ਨਾ ਵੀ ਮਾਰੂ ਅਕਾਲੀ ਕਾਂਗਰਸੀ ਆਗੂ ਮਰਵਾ ਦੇਣਗੇ

    • @rajheraj
      @rajheraj Год назад +5

      @@samrindersingh6696 ਤੈਨੂੰ ਲਗਦਾ ਕੇ ਲੰਡਾ ਕਿਸੇ ਦਾ ਮਗਰ ਲੱਗ ਜਾਓ

    • @JaskaranSingh-oz2vg
      @JaskaranSingh-oz2vg Год назад +2

      Veere oh amrica baitha sade lage rehnda

  • @ranagnz7442
    @ranagnz7442 Год назад +13

    ਬਹੁਤ ਦੁੱਖ ਹੋਇਆ ਇਸ ਮਾਂ ਪਿਉ ਦੀ ਹਾਲਤ ਬਹੁਤ ਤਰਸਯੋਗ ਹੈ। ਸਿਆਸਤ ਨੇ ਮਾਵਾਂ ਦੇ ਪੁੱਤ ਕਦੇ ਅੱਤਵਾਦੀ ਤੇ ਕਦੇ ਗੈਂਗਸਟਰ ਬਣਨ ਨੂੰ ਮਜਬੂਰ ਕਰ ਦਿੱਤੇ।

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬੀਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

    • @OhiSandhu
      @OhiSandhu Год назад

      @@jyotijot3303 bank ne karza de kive ditta c?

    • @jyotijot3303
      @jyotijot3303 Год назад

      @@OhiSandhu ਅਧਾਰ ਕਾਰਡ ਤੇ ਗਰੁੱਪ ਵਿੱਚ ਮਿਲਿਆ ਸੀ ਭਾਈ ਸਾਹਿਬ ਜੀ

  • @punjabiyanki4320
    @punjabiyanki4320 Год назад +25

    ਮਾਵਾਂ ਨੂੰ ਕੋਈ ਦੁੱਖ ਨਾ ਦਵੀਂ ਰਵਾ, ਲੰਡੇ ਵੀਰ ਨੂੰ ਇਨਸਾਫ਼ ਦਵਾ ਕੇ, ਅਪਣੇ ਮਾਂ ਪਿਓ ਨੂੰ ਮਿਲਣ ਦਾ ਮੌਕਾ ਦਿਓ, ਮਾਂ ਪਿਓ ਦੀ ਵੀ ਰੂਹ ਰਾਜੀ ਹੋਵੇ, ਅਪਣਾ ਪੁੱਤ ਦੇਖ ਕੇ, wmk🙏🏻

    • @RavinderSingh-zw7nm
      @RavinderSingh-zw7nm Год назад

      E hai insan di zindgi. Di kimat India bich ..hai koi treeka..galti bete do old maa baap da ki Kasoor hai pure desh bich sab tu jaida tashadad punjab police kardi aa...lut k le jande police de naam te ..mera Apple 🍎 nl load truck farta ..truck le gyea arts mill te Sara truck khali krta sab 🍎 dyes box lakar de tor ke check kitta do din talashi kr k kuj nhi milyea ..lost ulta mere thu 15000 le gyea .us farre mainhu 400000 kata pyea beopari ne karya nhi dutta ..inhi hram di hai punjab police...

  • @jaswinderpalsingh3622
    @jaswinderpalsingh3622 Год назад +13

    ਤੱਗੜ ਸਾਬ੍ਹ ਸਤਿ ਸ੍ਰੀ ਆਕਾਲ ਬਾਈ ਜੀ ਪ੍ਰਸ਼ਾਸਨ ਅਤੇ ਸਿਆਸੀ ਪਾਰਟੀਆਂ ਵੱਲੋਂ ਵਰਤੇ ਜਾਂਦੇ ਹਨ ਨੌਜਵਾਨ ਤੇ ਜਦੋਂ ਉਹ ਬਾਗੀ ਸੁਰਾਂ ਕੱਢਦੇ ਹਨ ਫੇਰ ਇਨਕਾਉਂਟਰ ਹੋਣ ਲੱਗ ਜਾਂਦੇ ਹਨ

  • @bachitersandhu8295
    @bachitersandhu8295 Год назад +9

    ਸਾਡੀ ਸਤਿਕਾਰ ਜੋਗ ਮਾਤਾ ਜੀ ਮਾ ਦਾ ਦਰਦ ਸਰਕਾਰ ਨੂੰ ਸੁਣਣਾ ਚਾਹੀਦਾ

  • @universaltruth8652
    @universaltruth8652 Год назад +7

    ਲੰਡੇ ਵੀਰ ਨੂੰ ਬੇਨਤੀ ਹੈ ਕਿ ਇੰਡੀਆ ਨਾ ਆਵੇ, ਜੇਕਰ ਆਉਣਾ ਹੀ ਹੈ ਤਾ ਤਰੀਕੇ ਨਾਲ ਆਵੇ, ਬਾਕੀ ਬੇਬੇ ਬਾਪੂ ਨੇ ਇਕ ਦਿਨ ਤਾਂ ਗੁਜਰ ਜਾਣਾ ਹੈ ਸੋ ਆਪਣੀ ਰਹਿੰਦੀ ਜਿੰਦਗੀ ਸ਼ਾਂਤੀ, ਪਿਆਰ, ਤੇ ਰਬ ਦੇ ਸਿਮਰਨ ਚ ਗੁਜ਼ਾਰਨ... ਓਹਨਾ ਨੂੰ ਇਸ ਗੱਲ ਤੇ ਖੁਸ਼ ਰਹਿਣਾ ਚਾਹੀਦਾ ਹੈ ਕਿ ਸਾਡੇ ਪੁੱਤ ਜਿਥੇ ਵੀ ਹਨ ਸਹੀ ਸਲਾਮਤ ਹਨ , ਇੰਡੀਆ ਇਕ ਤੋਂ ਇਕ ਗੰਦਾ politician ਹੈ So stay safe stay healthy!!God bless you & your family!!!

  • @baljinderjohal9330
    @baljinderjohal9330 Год назад +55

    ਕੋਈ ਗੈਗਸਟਰ ਖੁਸੀ ਨਾਲ ਨਹੀ ਬਣਦਾ ਹਲਾਤ ਬਣਾ ਦਿੰਦੇ . ਮਾ ਪਿਉ ਦੀ ਜੂਨ ਖਰਾਬ ਹੋ ਜਾਦੀ । v sad

    • @jaideepsingh-nx2hu
      @jaideepsingh-nx2hu Год назад

      5

    • @gurukekregemojguruke4857
      @gurukekregemojguruke4857 Год назад +1

      ਮੱਜਬੂਰੀ ਨਾਲ ਬੱਣਦੇ ਨੇ ਖੂੱਸੀ ਨਾਲ ਨੱਹੀ ਪੂਲੀਸ ਨੇ ਕਿਸੇ ਬਹਾਨੇ ਕਾਬੂ ਕੱਰਨਾ ਬੱਸ

    • @Ssandhu-jo4fm
      @Ssandhu-jo4fm 5 месяцев назад

      Sahi

  • @KuldeepSingh-yt2fi
    @KuldeepSingh-yt2fi Год назад +96

    ਪੱਤਰਕਾਰ ਸਾਹਿਬ ਜੀ ਤੁਸੀਂ ਕਹਿੰਦੇ ਹੋ ਪਰ ਜਾਪਦਾ ਤੁਸੀਂ ਪੁਲਿਸ ਦਾ ਭੇਤ ਨਹੀਂ ਪਾਈਆਂ ਲੱਗਦਾ ਤੁਹਾਡੇ ਤੇ ਪੁਲਸ ਨੇ ਨਜਾਇਜ਼ ਨਹੀਂ ਕੀਤੀ ਮਾਏ ਮੇਰੀਏ ਜਿੰਨਾ ਚਿਰ ਵੀ ਹੈਗਾ ਲੰਡੇ ਨੂੰ ਰਹਿਣ ਬੈਠਾ

    • @sardarsaabji6258
      @sardarsaabji6258 Год назад

      Fudu press reporter ne veere jo gangster daa dhabaa pehlaa lounde ne

  • @mandeepmann-ds3mi
    @mandeepmann-ds3mi Год назад +14

    ਵਾਹਿਗੁਰੂ ਜੀ ਮੇਹਰ ਕਰੌ ਇਹਨਾ ਮਾਵਾ ਉਪਰ 🙏🙏🙏

  • @deepdhaliwal5050
    @deepdhaliwal5050 Год назад +42

    ਰੱਬ ਮੇਹਰ ਕਰੇ ਪੰਜਾਬ ਦੀਆਂ ਮਾਂਵਾਂ ਤੇ🙏

    • @gurjantgill2964
      @gurjantgill2964 Год назад +2

      Mava de Jigre dhan ne 🙏
      Ehna da ki kasur hai bht dukh lagga eh dekhke.
      Waheguru tu e Mehar kar ehna mava te ene saal puttra nu palke ajj eh sab dekhna Pai reha 🙏

  • @thewhitedaynews7094
    @thewhitedaynews7094 Год назад +23

    ਦਰਦਾਂ ਨਾਲ ਮਾਂ ਭਰੀ ਪੲੀ ਵਾਹਿਗੁਰੂ ਕਿਰਪਾ ਕਰ 😢😢

  • @davindersandhu8977
    @davindersandhu8977 Год назад +11

    Ek 2 gall mata ji ne sahi te sach dasi va 🙏

  • @reetsworld5470
    @reetsworld5470 Год назад +9

    ਬਾਦਲਾਂ ਦਾ rehna ਕੱਖ ਨਹੀਂ। ।।ਵਾਹਿਗੁਰੂ ਮਾਤਾ ਪਿਤਾ ਤੇ ਮਿਹਰ kri

  • @ravisandhu5887
    @ravisandhu5887 Год назад +7

    ਵਾਹਿਗੁਰੂ ਭਲੀ kari Bebe ਬਾਪੂ ਤੇ

  • @rajpreetkaur5715
    @rajpreetkaur5715 Год назад +15

    I wanna meet these old and helpless parents .
    God provide strength to parents of lakhveer landa God bless 🙌 them

  • @rsbhullar1578
    @rsbhullar1578 Год назад +8

    ਅਕਾਲੀ ਕਾਂਗਰਸੀਆਂ ਦੇ ਰਾਜ ਵਿੱਚ ਜਿੰਨੇ ਵੀ ਝੂਠੇ ਪਰਚੇ ਦਰਜ ਕੀਤੇ ਗਏ ਇੱਕ ਕਮਿਸ਼ਨ ਬਣਾ ਕੇ ਜਾਚ ਹੋਣੀਂ ਚਾਹੀਦੀ ਆ

  • @harpreetsinghthind2816
    @harpreetsinghthind2816 Год назад +21

    🙏ਜੇ ਸਿੱਧੂ ਬਾਈ ਦੀ ਮੌਤ ਵਿੱਚ ਲੰਡੇ ਦਾ ਕੋਈ ਹੱਥ ਨੀ, ਤਾ ਲੰਡਾ teek ਰਹੇ ਜੀ 🙏

    • @pinkysaggu1311
      @pinkysaggu1311 Год назад +1

      Nai bro landa sidhu di death piche nai ah

  • @preetkaushal2043
    @preetkaushal2043 Год назад +8

    Nd thanku tagar saab we need such kind of journalism to save our society and punjab.

  • @amritpal5028
    @amritpal5028 Год назад +22

    Very fantastic interactive interviews thanku Punjab DASTAVAZ

  • @amarjeetsinghgrewal6474
    @amarjeetsinghgrewal6474 Год назад +34

    ਹੁਣ ਸਮਾਂ ਹੈ ਇਹਨਾਂ ਗੈਂਗਸਟਰਾਂ ਦੀ ਸਾਰ ਲੈਣ ਦਾ , ਕਿਉਂ ਕਿ ਸਰਕਾਰਾਂ ਇਹਨਾਂ ਨੂੰ ਮੋੜ ਨਹੀਂ ਸਕੀਆਂ ਪਰ ਡਰ ਇਸ ਤੋਂ ਵੀ ਵਡਾ ਹੈ ਕਿ ਦੂਜੇ ਗੈਂਗਸਟਰ ਇਹਨਾਂ ਨੂੰ ਟਿਕ ਕੇ ਬੈਠਣ ਨਹੀਂ ਦੇਣਗੇ ,

    • @jasskataria2350
      @jasskataria2350 Год назад

      ਇਹਨਾਂ ਦਾ ਇਕ ਹੀ ਇਲਾਜ ਹੈ ਐਨਕਾਉਂਟਰ।ਇਹਨਾਂ ਨਾਲ ਕੋਈ ਵੀ ਗਲਬਾਤ ਨਹੀਂ ਕਰਨੀ ਚਾਹੀਦੀ। ਕਿੰਨੀਆਂ ਬੇਕਸੂਰ ਜਾਨਾਂ ਇਹਨਾਂ ਗੈਂਗਸਟਰ ਨੇ ਲਈਆਂ ਨੇ।

    • @Majhablockkk
      @Majhablockkk Год назад +1

      Fudu salaa jaa fir ehna gandi nali de gande keedeya di saar laa fir cmt ch bakwas kyu kr reha fudu Gangsters da eko haal 🐕 di maut👎🏻👎🏻

    • @fhhvdhuhhvhdvuhvdvh
      @fhhvdhuhhvhdvuhvdvh Год назад +2

      @@jasskataria2350 ਗੱਲ ਤਾਂ ਸਹੀ ਹੈ ਬੰਦੇ ਬਹੁਤ ਨਾਜਾਯਜ਼ ਮਰਦੇ ਨੇ ਤੇ ਇਹੇ ਮਾਰਦੇ ਨੇ ਗੈਂਗਵਾਰ ਵਿੱਚ ਇਹੇ ਐਸੀ ਚੈਨ ਹੈ ਏਕ ਦੁਸ਼ਮਣ ਮਾਰਦਾ ਓਸਦੇ ਪਿੱਛੇ ਕਈ ਬੇਦੋਸ਼ੇ ਮਰਦੇ ਨੇ ਫੇਰ ਇਹੇ ਮੁੰਡੇ ਫੇਰ ਜੁਰਮ ਤੇ ਜੁਰਮ ਕਰਦੇ ਜਾਂਦੇ ਨੇ ਯਾਰੀਆ ਪੁਗਾਂ ਪਿੱਛੇ ਗੈਂਗ ਦੀ ਧੜੇ ਬਾਜ਼ੀਆ ਵਿੱਚ ਫੇਰ ਇਹੇ ਲੋਕਾ ਕੋਲ ਫ਼ਿਰੌਤੀਆਂ ਮੰਗਦੇ ਨੇ ਪੈਸੇ ਨਾਲ ਹੀ ਜੁਰਮ ਦੀ ਦੁਨੀਆ ਚਲਦੀ ਹੈ ਜੇਲਾ ਵਿਚ ਖਰਚੇ ਪੁਗਾਨੇ ਵਕੀਲਾਂ ਦੀ ਫੀਸ ਹੀਇ ਕੋਰਟ ਸੁਪਰੀਮ ਕੋਰਟ ਦੇ ਵਕੀਲਾਂ ਦਾ ਖਰਚਾ ਜੈਲ ਵਿਚ ਨਸ਼ਾ ਕਰਨ ਦਾ ਖਰਚਾ ਜਿਹੜਾ ਨਸ਼ੇ ਦਾ ਆਦੀ ਹੁੰਦਾ ਬੱਸ ਇਹੇ ਦੁਨੀਆ ਬਹੁਤ ਮਾੜੀ ਹੁਣ ਸਿੱਧੂ ਮੂਸੇ ਵਾਲਾ ਮਾਰਿਆ ਧੜੇ ਬਾਜ਼ੀ ਕਰਕੇ ਨਾਜਾਯਜ਼ ਐਨਕਾਉਂਟਰ ਹੋਣ ਨਾਲ ਘਰੋ ਘਟ ਨਵੀਂ ਪਨੀਰੀ ਹਟੇਗੀ ਕਿ ਪੁਲਸ ਮਾਰ ਦੇਵੇਗੀ ਜੈ ਕੋਈ ਜੁਰਮ ਕੀਤਾ।

    • @PunjabDastavez
      @PunjabDastavez  Год назад +1

      ਇਹ ਹੀ ਪੰਗਾ ਐ ਜੀ

  • @harbinderparmar790
    @harbinderparmar790 Год назад +5

    ਲੰਡੇ ਦਾ ਕੇਸ ਵਿਡਿਓ ਕਾਨਫਰੰਸ ਤੇ ਹੋਵੇ ਜੇ ਬਰੀ ਹੁੰਦਾ ਹੈ ਤਾਂ ਮੁੜ ਆਵੇ ਵੈਸੇ ਹੋਣਾ ਨਹੀਂ

  • @singhbaljot8740
    @singhbaljot8740 2 месяца назад

    ਵਾਹਿਗੁਰੂ ਮੇਹਰ ਕਰੇ, ਮਾਤਾ ਜੀ ਚੜ੍ਹਦੀਕਲਾ ਚ ਰਹਿਣਾ ਸਦਾ. ਵਾਹਿਗੁਰੂ ਸਬ ਠੀਕ ਕਰੂ

  • @jagtarshergill9904
    @jagtarshergill9904 Год назад +10

    Tagad sahab waheguru ji tuhanu lambi umar bakshAn very good work start you and your team

  • @ajay7023
    @ajay7023 Год назад +3

    ਤਗੜ ਜੀ ਤੁਸੀਂ ਵਧੀਆ ਪੱਤਰਕਾਰੀ ਕਰਦੇ ਹੋ ਗਿੱਲ ਦੀ ਇਕ ਪੋਸਟ ਦੇ ਕਾਮੈਂਟ ਤੇ ਤੁਹਾਡਾ ਫ਼ੋਨ ਹੋਇਆ ਸੀ ਅੱਜ ਦੁਬਾਰਾ ਦੇਖ ਲਿਆ

  • @rajpreet1188
    @rajpreet1188 Год назад +5

    ਪੁੱਤ ਕਿਵੇਂ ਦਾ ਵੀ ਹੋਵੇ ਪਰ ਮਾਂ ਪਿਉ ਲਈ ਪੁੱਤ ਪੁੱਤ ਹੀ ਹੁੰਦਾ ਹੈ ਇਹ ਫੀਲਿੰਗ ਇਕ ਮਾਂ ਪਿਉ ਬਣ ਕੇ ਹੀ ਆਉਂਦੀ ਵਾਂ,😞😞😞😞

  • @Balbirsinghusa
    @Balbirsinghusa Год назад +3

    ਮਾਂ ਪਿਉ ਨੂੰ ਐਸ ਟਾਈਮ ਬੱਚਿਆਂ ਦੀ ਲੋੜ ਹੁੰਦੀ ਆ।

  • @thewhitedaynews7094
    @thewhitedaynews7094 Год назад +4

    ਤੱਗੜ ਸਾਬ ਕਿਵੇਂ ਦੀਅਾਂ ਗੱਲਾਂ ਕਰ ਰਹੈ ਹੋ ਅੱਜ ਤੱਕ ਕਿੰਨੇ ਨੋਜਵਾਨਾਂ ਨੂੰ ਪੁਲਿਸ ਨੇ ਛੱਡਿਅਾ ਕਾਨੂੰਨ ਹੈ ਕਿੱਥੈ ਅੱਜ ਤੱਕ ਪੰਜਾਬ ਦੈ ਨੋਜਵਾਨਾ ਨੂੰ ਸਰਕਾਰਾਂ ਨੇ ਹੀ ਕੁਰਾਹੈ ਪਾੲਿਅਾ ਪੰਜਾਬ ਦੀ ਜਵਾਨੀ ੲਿਹਨਾਂ ਮੰਤਰੀਅਾਂ ਤੇ ਘੁੱਲੇ ਵਰਗਿਅਾਂ ਨੇ ਕੁਰਾਹੈ ਪਾ ਦਿਤੀ ੲਿੰਨਸਾਫ ਕਿੱਤੇ ਨਹੀ ਵਾਹਿਗੁਰੂ ਮੇਹਰ ਕਰਨ ਮਾਂ ਦਾ ਦਰਦ ਨਹੀ ਵੇਖਿਅਾ ਜਾਦਾਂ ਕੋੲੀ ਮਾਂ ਦੀ ਕੁੱਖੋ ਖਾੜਕੂ ਜਾਂ ਗੈਂਗਸਟਰ ਨਹੀ ਬਣਦਾ ਸਾਡਾ ਗੰਦਾ ਸਿਸਟਮ ਤੇ ਗਲਤ ਨਿਅਾਂ ਪ੍ਣਾਲੀ ਪੰਜਾਬ ਦੀ ਜਵਾਨੀ ਖਤਮ ਕਰਨ ਲੲੀ ਜਿੰਮੇਵਾਰ ਹੈ..ਮਾਂ ਤੇ ਬਾਪ ਵੱਲ ਵੇਖ ਕਿ ਬਹੁਤ ਦਰਦ ਹੂੰਦਾ ਵਾਹਿਗੁਰੂ ਕਿਰਪਾ ਕਰਨ

  • @Deoljatt
    @Deoljatt Год назад +10

    Maata ji tusi hosla rakho waheguru ji tuhnu lamiyan omra kre te maata ji dukh aa hun kattana paina aa baki parmatma tuhde ghr kushiya deve jehre galt kam kite ohnu zarror sajja mile te lande nu v chida sab kuch chd k apne pariwar da dekhe te bhagwant maan saab aa jihne v gangster bane aa ehna nu vapiss apne ghra vich lai k ayo sanu buht ass aa bhagwant maan saab te Punjab nu dobra sone di chiri bnya jave Sare nashe v khtam kra dyo maan saab ta jo maava de putt chnge ban jaan

    • @PunjabDastavez
      @PunjabDastavez  Год назад +2

      ਬਹੁਤ ਹੀ ਠੀਕ ਵਿਚਾਰ ਦਿੱਤੇ।

  • @surjanrandhawa8130
    @surjanrandhawa8130 Год назад +4

    Taggar sab bahut hi vadiya uprala kar rahe ho good job bahut hi vadiya patarkari

  • @jar20
    @jar20 Год назад +14

    Kinna dukhi houga bechara interview dekh k 😭Kise de v maa baap nu dukh na dei rabba. Waheguru mehr kare parivar te🙏😰

    • @viratsingh7657
      @viratsingh7657 Год назад

      Bechara dass rhi aa ohnu jihne pta ni kihnniya mawa de putt kho litta ohna toh shame on you

    • @jar20
      @jar20 Год назад

      Dont teach me how to react!!

    • @dhillonhar543
      @dhillonhar543 Год назад +1

      @@viratsingh7657 koi shonk naal ni es kam ch jaanda hlaat bn jande ne ja bnaye jande ne srkaara vllo ..tu kehn tu pehla shrm kr laa maawan sab diyan saanjian ne bolni vekh aapni kida di teri

    • @busypandey
      @busypandey Год назад

      ​@@dhillonhar543 o jaa oye . Filma deekh deekh kamle hoye sare .
      Kutta aa eh sala haram da . Aam loka nu goli marda phan da bhikmanga . Firotia lyi . Tere naal bura hovega ta tu paise leke loka nu maran lgge ga?

  • @ਰੰਗ਼-ਮਹਿਲ
    @ਰੰਗ਼-ਮਹਿਲ Год назад +8

    ਪੇਸ਼ ਨਾ ਕਰਾਊ ਜੇ ਮਾਤਾ ਲੀਡਰਾਂ ਨੇਂ ਮਰਵਾਂ ਦੇਣਾਂ ਆ

  • @RohitSharma-v6g
    @RohitSharma-v6g Месяц назад

    ਵਾਹਿਗੁਰੂ ਜੀ ਸਾਡੇ ਪੰਜਾਬ ਤੇ ਮੇਹਰ ਕਰੋ ਜੀ ਅਾ ਪਤਾ ਨਹੀਂ ਕਿਹੜੀ ਭੈੜੀ ਨਜ਼ਰ ਲੱਗ ਗਈ ਸਾਡੇ ਸੋਹਣੇ ਪੰਜਾਬ ਨੂੰ ਤੇ ਪੰਜਾਬ ਦੇ ਸੋਹਣੇ ਸੁਨੱਖੇ ਗੱਭਰੂ ਕਿਦਾਂ ਮਾਵਾਂ ਤੋਂ ਦੂਰ ਹੋ ਗਏ ਬੇਚਾਰੇ ਮਾਪਿਆ ਦਾ ਕੀ ਕਸੂਰ ਹੈ ਕਿਦਾਂ ਆਪਣੇ ਪੁੱਤਾਂ ਨੂੰ ਗੱਲ ਨਾਲ ਲਾਉਣ ਲਈ ਿਬਲਕਦੀਆ ਨੇ ਮਾਵਾਂ ਹੇ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਸੋਹਣੇ ਪੰਜਾਬ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ ਮਾਵਾਂ ਨੂੰ ਓਹਨਾਂ ਦੇ ਪੁੱਤ ਮਿਲਾ ਦਿਓ ਜੀ

  • @parmpalsinghpalmann549
    @parmpalsinghpalmann549 Год назад +2

    ਇਸ ਗੱਲ ਨਾਲ ਲੋਕ ਲੰਡੇ ਨਾਲ ਸਹਿਮਤ ਹੋਣ ਗੇ.

  • @vinodsain4149
    @vinodsain4149 Год назад +2

    Waheguru ji is parivaar te kirpa karo ji,, from Rinku harike pattan,,

  • @talwindersekhon5449
    @talwindersekhon5449 Год назад +9

    ਪ੍ਰਵਾਰ ਦਾ ਹਾਲ ਦੇਖਕੇ ਮਨ ਬਹੁਤ ਦੁਖੀ ਹੋਇਆ

  • @ਗੋਰਾਮਾਨੋਚਾਹਲੀਆ

    ਬਹੁਤ ਵਧੀਆ ਪੱਤਰਕਾਰ ਸਾਬ ਮਾਂ ਪਿਓ ਦਾ ਕੀ ਕਸੂਰ ਵੀਚਾਰੇ ਦਾ

  • @jagroopsinghjagga1513
    @jagroopsinghjagga1513 Год назад +3

    ਪੱਤਰਕਾਰ ਸਾਬ ਇਹ ਪੁਲੀਸ ਏ ਆਪ ਈ ਸਬੂਤ ਬਣਾ ਕੇ ਮੰਤਰੀ ਬਾਜੇਕੇ ਤੇ
    Na sa ਲਾ ਦਿੱਤੀ । ਨਾ ਅਪੀਲ ਨਾ
    ਦਲੀਲ ਮੁੜਕੇ ਸ਼ਜਾ ਪੂਰੀ ਹੋਣ ਤੇ ਵੀ
    ਨਹੀਂ ਛੱਡਣਾ ।

  • @SidhuMoosewalaInsaaf
    @SidhuMoosewalaInsaaf Год назад +10

    ਮਾਏ ਮੇਰੀਏ ਵਾਹਿਗੁਰੂ ਤੇਰੇ ਪੁੱਤਰ ਤੇ ਮੇਹਰ ਰੱਖੇ

  • @jindmahimahi6321
    @jindmahimahi6321 Год назад +6

    ਬਹੁਤ ਹੀ ਦੁੱਖ ਹੋਇਆ ਮਾਤਾ ਜੀ ਦੀਆਂ ਗੱਲਾਂ ਸੁਣਕੇ ਜਿਹੜੇ ਮੁੰਡੇ ਬਦਮਾਸ ਬਣਦੇ ਨੇ ਓ ਜਰੂਰ ਸੁਣਿਓ ਦੇਖੋ ਸੋਡੀ ਛੋਟੀ ਜੀ ਗਲਤੀ ਦਾ ਕੀ ਖਮਿਆਜਾ ਭੁਗਤਣਾ ਪੈਦਾ ਮਾਂ ਬਾਪ ਤੇ ਪਰਿਵਾਰ ਨੂੰ ਬਾਕੀ ਮਾਤਾ ਜੀ ਸੋਡੀ ਹਰ ਗੱਲ ਨਾਲ ਸਹਿਮਤ ਆਂ ਘੁੱਲਾ ਬਲੇਰ ਦੋਸੀ ਹੋ ਸਕਦਾ ਲੰਡੇ ਨੂੰ ਗੈਗਸਟਰ ਬਣਾਉਣ ਚ ਕੋਈ ਹੋਰ ਦੂਜਾ ਤੀਜਾ ਦੋਸੀ ਹੋ ਸਕਦਾ ਪਰ ਆਦੇਸ ਪਰਤਾਪ ਸਿੰਘ ਕੈਰੋ (ਲਾਲ ਜੀ ) ਇਹੋ ਜਾ ਘਟੀਆ ਕੰਮ ਨੀ ਕਰ ਸਕਦਾ ਕਿਸੇ ਤੇ ਨਜਾਇਜ ਪਰਚਾ ਕੈਰੋ ਸਾਬ ਨਹੀ ਕਰਾ ਸਕਦੇ ਹਾਂ ਓਹਨਾਂ ਦੇ ਮੰਤਰੀ ਹੁੰਦਿਆ ਹੋਇਆ ਓਹਨਾ ਦੀ ਪਿੱਠ ਪਿੱਛੇ ਲੋਕਲ ਲੀਡਰਾਂ ਨੇ ਗਲਤ ਮਲਤ ਕੰਮ ਜਰੂਰ ਕਰੇ ਹੋਣਗੇ ਜਿਸ ਕਰਕੇ ਕੈਰੋ ਸਾਬ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਨਹੀ ਕੈਰੋ ਸਾਬ ਕਦੇ ਨਹੀ ਸੀ ਹਾਰਦੇ ਇਹ ਹਾਰ ਲੋਕਲ ਲੀਡਰਾਂ ਕਰਕੇ ਐ ਲੰਡੇ ਨਾਲ ਵੀ ਧੱਕਾ ਇਹਨਾ ਲੋਕਲ ਲੀਡਰਾਂ ਨੇ ਕੀਤਾ ਹੋ ਸਕਦਾ ਪਰ ਕੈਰੋ ਸਾਬ ਇਹ ਕੰਮ ਨੀ ਕਰ ਸਕਦੇ

    • @simranjeetsingh8557
      @simranjeetsingh8557 4 месяца назад

      ਇਹਨਾਂ ਨੇ ਲੋਕਾਂ ਦੇ ਛੋਟੇ-ਛੋਟੇ ਬੱਚਿਆਂ ਤੇ ਪਰਚੇ ਕਰਕੇ ਅਕਾਲੀ ਸਰਕਾਰ ਚ ਉਹਨਾਂ ਦੀਆਂ ਜਿੰਦਗੀਆਂ ਬਰਬਾਦ ਕਰਦੀਆਂ ਨਬਾਲਗ ਨਬਾਲਗ ਬੱਚਿਆਂ ਦੇ ਪ੍ਰਤੀ ਕੀਤੇ ਹ ਤੇ ਜਿਹੜੇ ਪਿੰਡਾਂ ਵਾਲੇ ਹੀ ਉਹਨੂੰ ਪਾਵਰਾਂ ਕਿੰਨੇ ਦਿੱਤੀਆਂ ਲੀਡਰ ਦੀ ਪਾਵਰ ਹੀ ਵਰਤਦਾ ਵਾ ਲੋਕਲ ਬੰਦਾ ਆਮ ਬੰਦੇ ਨੂੰ ਤਾਂ ਪੁਲਿਸ ਠਾਣੇ ਨਹੀਂ ਵੰਡ ਦਿੰਦੀ ਇਹ ਜਾ ਕੇ ਉਥੇ ਕੁਰਸੀਆਂ ਤੇ ਬਹਿ ਕੇ ਤੇ ਪਰਚੇ ਕਟਾਉਂਦੇ ਰਹੇ ਆ ਤੇ ਪਰਚੇ ਉਹੀ ਖਮਿਆਜਾ ਜਿਹੜਾ ਇਹਨਾਂ ਨੂੰ ਭੁਗਤਣਾ ਪਿਆ ਮੁੜ ਕੇ ਜਦੋਂ ਹਾਰ ਹੋਈ ਦੋ ਵਾਰੀ ਹਾਰ ਇਹ ਜਿਹੜੇ ਲੋਕਲ ਲੀਡਰ ਨ ਨ ਪਾਵਰਾਂ ਦਿੱਤੀਆਂ ਕੁੱਤਿਆਂ ਤੇ ਗੱਲ ਚ ਪਟੇ ਪਾਈ ਸੀ ਉਹਨਾਂ ਉਨਾਂ ਦੀ ਵਜਹਾ ਕਰਕੇ ਇਹਨਾਂ ਦੀ ਹਾਰ ਹੋਈ ਆ ਇਹਨਾਂ ਨੇ ਪਿੰਡਾਂ ਚ ਗੰਦ ਪਾ ਤਾ ਇਹਨਾਂ ਲੋਕਲ ਲੀਡਰਾਂ ਨੇ ਸਮੈਕ ਵਾਧੂ ਕਰਤੀ ਹੀਰੋਇਨ ਦੇ ਤਸਕਰ ਨਵੇਂ-ਨਵੇਂ ਬਣਾ ਤੇ ਉਹਨਾਂ ਨੇ ਜਾਇਦਾਤਾਂ ਬਣਾਉਣੀ ਆ ਲੋਕ ਦੁਖੀ ਹੋ ਗਏ ਲੋਕਾਂ ਨੇ ਦੁਖੀ ਹੋ ਕੇ ਵੋਟਾਂ ਦੂਜੇ ਪਾਸੇ ਪਾਈਆਂ ਜਿੰਨਾ ਅਕਾਲੀਆਂ ਨੂੰ ਵੋਟਾਂ ਵੀ ਪਾਈਆਂ ਸੀ ਇਹ ਨਾ ਉਹਨਾਂ ਦਾ ਵੀ ਲਿਹਾਜ਼ ਨਹੀਂ ਕੀਤਾ ਸਿਰਫ ਇਹਨਾਂ ਨੇ ਆਪਦਾ ਘਰ ਵੇਖਿਆ ਤੇ ਲੀਡਰਾਂ ਨੇ ਆਮ ਲੋਕਾਂ ਦੀ ਸੁਣੀ ਨਾ ਨਹੀਂ ਤੇ ਇਹ ਹਾਲਤਾਂ ਨਾ ਹੁੰਦੀਆਂ

  • @jesskaur6009
    @jesskaur6009 Год назад +5

    Waheguru ji mehar kreo parivar te🙏🏻😢

  • @jassabrar1632
    @jassabrar1632 Год назад +5

    ਇਹ ਸੱਚਾਈ ਆ। ਮਾ ਬਾਪ ਦਾ ਹਾਲ ਵੇਖੋ ਪੇਟ ਚੋ ਕੋਈ ਗੈਂਗਸਟਰ ਨੂੰ ਜਨਮਦਾ ਹਾਲਾਤ ਬਣਾ ਦੇਂਦੇ ਨੇ। ਵਾਹਿਗੁਰੂ ਮੇਹਰ ਕਰੇ🙏

  • @Raka_zinda_hai
    @Raka_zinda_hai 3 месяца назад

    ਓਹਹ, ਮਾਤਾ ਜੀ ਦਾ ਧੰਨ ਜਿਗਰਾ ਹੈ .. ਵਾਹਿਗੁਰੂ ਮਿਹਰ ਕਰੇ
    ਏਹੁ ਹਮਾਰਾ ਜੀਵਨਾ 😢

  • @harmandeepkaurrollno1924
    @harmandeepkaurrollno1924 Год назад +4

    ਰੱਬਾ ਮਾ ਨਾ ਰੋਵੇ ਕਿਸੇ ਦੀ

  • @Captain_AK47
    @Captain_AK47 Год назад +23

    This journalist is very wise.. tnq paji for bringing up this interview

  • @virsran4511
    @virsran4511 Год назад +10

    Waheguru Ji Insaf Kithe

  • @kulvinderhappy8671
    @kulvinderhappy8671 Год назад +1

    ਇਸ ਸਿਸਟਮ ਵਿੱਚ ਅਸੀਂ ਸਜ਼ਾ ਦੀ ਗੱਲ ਕੀਤੀ। ਫੇਰ ਕੀ ਬਚਣ ਗੇ ਜੇਲ੍ਹ ਵਿੱਚ ਕੀ ਹੈ ਇਹ ਸਭ ਨੂੰ ਪਤਾ ਮੋਤ ਉਥੇ ਵੀ ਹੈ। ਇਸ ਦਾ ਹੱਲ ਸਿਰਫ਼ ਪੁਲਿਸ ਕੋਲ ਹੈ ਪੁਲਿਸ ਇਮਾਨਦਾਰੀ ਨਾਲ ਕੰਮ ਕਰੇਂ ਗੱਲ਼ਤੀ ਸੁਧਾਰਨ ਦਾ ਮੋਕਾ ਦੇਵੇ ਆਪਣੇ ਬੱਚਿਆਂ ਵਰਗਾਂ ਸਲੁਕ ਕਰਨ ਤਾਂਹੀ ਕੁਝ ਹੋਣਾ ਸਰਕਾਰ ਤਾਂ ਬੱਦਲ ਦੀ ਰਹਿਣੀ ਆ।

  • @balwinderkaur7920
    @balwinderkaur7920 Год назад +7

    Waheguru ji Maher kari pariwar te

  • @manpreetkaurjhally2636
    @manpreetkaurjhally2636 Год назад +2

    ਬੇਬੇ ਵਧੀਆ ਕੀਤਾਂ ਕੰਮ ਵਾਲ਼ੀ ਨੂੰ ਕੌਲ ਨਹੀਂ ਵਲਾਇਆ

  • @prabhjituppal2933
    @prabhjituppal2933 Год назад +8

    ਮਾਂ ਮੇਰੀ ਗੱਲ ਮੰਨੀ ਕਦੇ ਲਖਬੀਰ ਲੰਡੇ ਜਾ ਉਸ ਦੇ ਭਰਾ ਨੂੰ ਪੇਸ਼ ਨਾ ਕਰੀ ਇਨ੍ਹਾਂ ਜਿਨ੍ਹਾਂ ਕਿਸੇ ਲੰਡੇ ਨਾਲ ਜੋੜਿਆਂ ਵਾ ਲੰਡੇ ਦਾ ਇਨਕਾਉਂਟਰ ਕਰ ਦੇਣਾ ਤੇ ਜਾ u p I a ਲੈਕੇ ਸਾਰੀ ਉਮਰ ਜੇਲ੍ਹ ਵਿਚੋਂ ਬਹਾਰ ਨਹੀਂ ਆਉਣ ਦਿੰਦੇ

  • @SurinderSingh-yz3zh
    @SurinderSingh-yz3zh Год назад +2

    ਕਾਲਜਾ ਯੁਨੀਵਰਸੀਟੀਅਾ ਦੀਅਾ ਪ੍ਰਧਾਨਗੀ ਦੀਅਾ ੲਿਲੈਕਸਨਾ ਬਦ ਕਰ ਦੳੁ ਅਾਪੇ ਲੜਾੲੀਅਾ ਝਗੜੇ ਬਦ ਹੋ ਜਾਣ ਗੇ.ਭਗਵਤ ਮਾਨ ਜੀ ਬਦ ਕਰਾ ਦੳੁ ਪ੍ਰਧਾਨਗੀਅਾ ਕਾਲਜਾ ਤੇ ਯੁਨੀਵਰਸੀਟੀ ਦੀਅਾ ਬਹੁਤ ਫਰਕ ਪੈ ਜਾੳੁ

  • @BalbirKaur-u7y
    @BalbirKaur-u7y Месяц назад

    Very good veer ji

  • @noblebhullar1796
    @noblebhullar1796 Год назад

    Patatkaar veer bahut syana. Dil jit laya veer ne

  • @BaljitSingh-se1ye
    @BaljitSingh-se1ye Год назад +5

    Waheguru mehar kare parwar te

  • @TechHiraMster
    @TechHiraMster Год назад +2

    ਹੇ ਵਾਹਿਗੁਰੂ ਕਿਰਪਾ ਕਰ

  • @sangha4236
    @sangha4236 Год назад +6

    ਵਾਹਿਗੁਰੂ ਜੀ🙏🙏🙏🙏🙏🙏🙏🙏

  • @davinderpannu5394
    @davinderpannu5394 Год назад +2

    Es maa te ki betdi huni ehh enu e pta huna ja oh rab nu pta .. waheguru mata tenu khush rakhe hmesha

  • @harjindersingh1270
    @harjindersingh1270 Год назад +2

    Gangster ਅਕਾਲੀਆਂ ਦੀ ਦੇਣ

  • @thebabarock
    @thebabarock Год назад +4

    Waheguru ji sareya da bhla kre ...sare veera bhara nu mariya nazra to bachawe

  • @sukhpreetsingh5372
    @sukhpreetsingh5372 Год назад +1

    Bahut bahut dhanwaad patarkar veer da...🙏🙏🙏 Waheguru ji

  • @gurpalsingh221
    @gurpalsingh221 Год назад +2

    ਤਰਸ ਆਉਂਦਾ ਇਹੋ ਜਿਹੇ ਹਾਲਾਤ ਵੇਖਕੇ।

  • @ManishKumar-q5s4b
    @ManishKumar-q5s4b 11 месяцев назад

    Lade🙏 Veer De 🙏Mata Pita Nu 🙏🙏🙏Waheguru tandurusti bakshe🙏🙏🙏

  • @yaadgill1208
    @yaadgill1208 Год назад +1

    main lande nu es km ch pain to phla milya cc bht nyc subha cc bai da

    • @yaadgill1208
      @yaadgill1208 Год назад +1

      waheguru mehar kre veer te sidhe raah pawe

  • @sandeepmasih5143
    @sandeepmasih5143 Год назад +3

    Thanks 🇺🇸🇺🇸🇺🇸🇺🇸🦁🦁🙏🙏

  • @TechHiraMster
    @TechHiraMster Год назад +5

    ਬਹੁਤ ਮਾੜੀ ਹਾਲਤ ਯਾਰ ਮਾਂ ਪਿਓ ਦੀ।

  • @jaspreetgrewalbittu4028
    @jaspreetgrewalbittu4028 Год назад +2

    ਪੱਤਰਕਾਰ ਬਹੁਤ ਵਧੀਆ ਜੀ

  • @veerpalsidhu7238
    @veerpalsidhu7238 Год назад +4

    Patarkar uncle g bout nicely behave krr rahe aa 🙏🙏

  • @Landasandhuharike
    @Landasandhuharike 4 месяца назад +2

    landa veer zindabad

  • @pirtyguron2451
    @pirtyguron2451 Год назад +2

    28.22 tey rona aa gea bhutth 🙏🙏

  • @dharamjitsingh2153
    @dharamjitsingh2153 21 день назад

    Dhan dhan shri guru ramdaas ji mehar kero as family ta ❤️🌹❤️🙏🏼🙏🏼

  • @gmedia9838
    @gmedia9838 Год назад +1

    100% sach wa ji eh .

  • @bdjdbvnfnvn647
    @bdjdbvnfnvn647 Год назад +1

    ਵਾਹਿਗੁਰੂ ਜੀ ਕਿਰਪਾ ਕਰੋ

  • @kakabasra6595
    @kakabasra6595 4 месяца назад +1

    ਮਾਂ ਬਾਪ ਦੀ ਜ਼ਿੰਦਗੀ ਰੁਲ ਜਾਂਦੀ

  • @rajvirsidhu5242
    @rajvirsidhu5242 Год назад +3

    ਕਦੇ ਕੁੱਖ ਵਿੱਚੋ ਮਾਂ ਦੇ ਨਹੀਂ ਜੰਮਦੇ ਜਾਂਦੇ ਨੇ ਬਣਾਏ ਖਾੜਕੂ

  • @Editverse324
    @Editverse324 Год назад +5

    waheguru ji mehr karn 🙏

  • @DeepSingh-x3p
    @DeepSingh-x3p 4 месяца назад +1

    ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਬਣਾਉਣ ਵਾਲੀ ਪੰਜਾਬ ਪੁਲਿਸ ਹੈ
    ਪੰਜਾਬ ਚ ਕਿੰਨੀਆਂ ਦੇ ਘਰ ਉਜਾੜ ਤੇ ਇਹਨਾਂ ਨੇ ਗੈਂਗਸਟਰ ਕਹਿ ਕਹਿ ਕੇ

  • @shamshersingh-d9g1m
    @shamshersingh-d9g1m 5 месяцев назад +2

    ਇੱਕ ਵਾਰੀ ਹਥਿਆਰ ਹੱਥ ਵਿੱਚ ਫੜਕੇ ਦੁਬਾਰਾ ਥੱਲੇ ਰੱਖਣਾ ਮੂਰਖਤਾਈ ਹੈ ਚੁੱਕਣ ਲੱਗਿਆਂ ਹਜ਼ਾਰ ਵਾਰੀ ਸੋਚੋ ਫਿਰ ਸੁੱਟਣ ਤੋਂ ਪਹਿਲਾਂ ਮੌਤ ਨੂੰ ਜ਼ਰੂਰੀ ਸਮਝ ਕੇ ਚੱਲੋ ਜੀ🙏

  • @dalerbatth5931
    @dalerbatth5931 Год назад +3

    ਪੱਤਰਕਾਰ ਸਾਬ ਤੁਹਾਨੂੰ ਪੁਲਿਸ ਦੇ ਹੱਥ ਨੀ ਲੱਗੇ ਜਿਨਾਂ ਨੂੰ ਲੱਗੇ ਆ ਉਹਨਾ ਪਤਾ ਮੇਰੇ ਨਾਲ ਚਾਰ ਮਹਿਨੇ ਪਹਿਲਾ ਹੋਈ ਖਾਲੜੇ ਥਾਣੇ S H O ਲੱਗਾ ਸੀ ਲੱਖਵਿੰਦਰ ਸਿੰਘ ਲੋਹਰਿਆ ਨੇ ਮੇਰੇ ਨਾਲ ਧੱਕਾ ਕੀਤਾ ਉਹਨੇ 10 ਦਿਨ ਕਤਲ ਕਰਨ ਵਾਲੇ ਬੰਦੇ ਨੀ ਫੜੇ ਉਹਨਾ ਰਿਸਵਤ ਦਿਤੀ ਮੈ ਰਿਸਵਤ ਨਹੀ ਦਿਤੀ ਕਿਉਕੇ ਮੇਰੇ ਪਿਤਾ ਜੀ ਦਾ ਕਤਲ ਕੀਤਾ ਫੇਰ ਪੱਤਰਕਾਰ ਕਹਿੰਦੇ ਨੋਜਵਾਨ ਗੈਗਸਟਾਰ ਬਣਦੇ ਆ ਏਹ ਵੇਖੋ ਕੇ ਗੈਗਸਟਾਰ ਬਣਾਉਦਾ ਕੋਣ ਪੁਲਿਸ ਵਾਲੇ ਜਦੋ ਏਹ ਧੱਕਾ ਕਰਦੇ ਇਨਸਾਫ ਨੀ ਦੇਦੇ ਫੇਰ ਹਥਿਆਰ ਈ ਚੁੱਕਣਾ ਪੈਦਾ

    • @parminderjhajj11931
      @parminderjhajj11931 7 месяцев назад

      Veer lagai hath hun jail ch he a tagger do bar jamanat mili par bahar he ne kadd de koi koi nava cash bana dindai ne hun rape da cash pata tagger sahib te pehla blackmail karn da c

  • @jsranajsrana5263
    @jsranajsrana5263 4 месяца назад +1

    ਪੱਤਰਕਾਰ ਸਾਹਿਬ ਤੁਹਾਡੀ ਉਮਰ ਸਾਹਮਣੇ ਬੈਠੀ ਮਾਤਾ ਜੀ ਤੋਂ ਵੱਡੀ ਹੀ ਹੋਵੇਗੀ, ਉਨਾਂ ਨੂੰ ਬੀਜੀ ਕਹਿਣ ਦੀ ਥਾਵੇਂ ਭੈਣ ਜੀ ਕਹੋ.

  • @Sandeep_Sandhu
    @Sandeep_Sandhu Год назад +1

    Waheguru ji mehar kryo ji 👏🏻 please

  • @Englandianboy5911
    @Englandianboy5911 4 месяца назад +1

    Waheguru ji😢 sarkara ne bhuraa hall karta panjab da,,